Advertisements
Advertisements
Advertisements
Advertisements
Advertisements
Advertisements
Advertisements
Advertisements

ਬਿਊਰੋ: (ਆਖਿਰ ਕਿਉਂ ਨਿਊਜ਼, ਵਰਿੰਦਰ ਸ਼ਰਮਾ, ਲਲਿਤ ਕੁਮਾਰ) : ਸ਼ਿਵਸੈਨਾ ਅਖੰਡ ਭਾਰਤ ਦੀ ਇੱਕ ਵਿਸ਼ੇਸ਼ ਬੈਠਕ ਹਰਜਿੰਦਰ ਸਿੰਘ ਬਿੱਲਾ ਪੰਜਾਬ ਉੱਪ-ਪ੍ਰਧਾਨ ਦੇ ਹੇਠ ਹੋਈ । ਇਸ ਵਿੱਚ ਗੁਰਵਿੰਦਰ ਸਿੰਘ ਸਿੱਧੂ ਪੰਜਾਬ ਸੰਗਠਨ ਮੰਤਰੀ ਸਮੂਹ ਸਿਸਟਮ ਤੋਂ ਮੰਗ ਕਰਦੇ ਹਨ ਕਿ ਜੋ ਵਿਦੇਸ਼ਾਂ ਵਿਚ ਗੁਰਪਤਵੰਤ ਸਿੰਘ ਪੰਨੂ ਵਰਗੇ ਬੈਠੇ ਲੋਕ ਪੰਜਾਬ ਵਿੱਚ ਖਾਲਿਸਤਾਨ ਦੀ ਮੰਗ ਕਰਦੇ ਹਨ ਉਨ੍ਹਾਂ ਨੂੰ ਸਮਝਣ ਦੀ ਲੋੜ ਹੈ ਕਿ ਪਹਿਲਾਂ ਹੀ ਪੰਜਾਬ ਦੇ ਤੀਹ-ਪੈਂਤੀ ਹਜ਼ਾਰ ਨੌਜਵਾਨ ਇਸ ਖਾਲਿਸਤਾਨ ਦੀ ਭੇਂਟ ਚੜ ਚੁੱਕੇ ਹਨ। ਖਾਲਿਸਤਾਨ ਦੀ ਜਗਾ ਤੇ ਪੰਜਾਬ ਦਾ ਪਵਿੱਤਰ ਸਥਾਨ ਨੌਜਵਾਨਾਂ ਪੱਖੋਂ ਖਾਲੀ ਹੋ ਗਿਆ ਹੈ। ਕੁਝ ਨੌਜਵਾਨ ਪੀੜ੍ਹੀ ਆਪਣੇ ਰਾਹਾਂ ਤੇ ਨਸ਼ੇ ਦੀ ਲੱਤ ਕਾਰਨ ਭਟਕ ਰਹੀ ਹੈ, ਅਤੇ ਬਾਕੀ ਨੌਜਵਾਨਾਂ ਦੀ ਪੀੜੀ ਨੂੰ ਖ਼ਾਲਿਸਤਾਨ ਦੇ ਅਹੁਦੇਦਾਰ ਜੀਵਨ ਦੀਆਂ ਰਾਹਾਂ ਤੋਂ ਭੜਕਾ ਰਹੇ ਹਨ,  ਅਤੇ ਖਾਲਿਸਤਾਨ ਬਣਾ ਰਹੇ ਹਨ l  1978 ਤੋਂ ਲੈ ਕੇ ਅੱਜ ਤੱਕ ਬਲੁ ਸਟਾਰ ਅਤੇ ਬਰਗਾੜੀ ਕਾਂਡ ਤੱਕ ਮਰਨ ਵਾਲੇ ਲੋਕਾ ਵਿੱਚ ਖਾਲਿਸਤਾਨੀ ਹੋਵੇ ਚਾਹੇ ਉਹ ਪੰਜਾਬ ਪੁਲਿਸ ਹੋਵੇ, ਉਹ ਸਾਰੇ ਪੰਜਾਬ ਦੇ ਪੁੱਤ ਹਨ । ਵਿਦੇਸ਼ ਵਿੱਚ ਬੈਠੇ ਖਾਲਿਸਤਾਨ ਸਮਰਥਕਾਂ ਦਾ ਅੱਜ ਤੱਕ ਕੁਝ ਵੀ ਨਹੀ ਵਿਗੜਿਆ ਅਤੇ ਨਾ ਸਰਕਾਰਾਂ ਦਾ ।
ਮੈਂ ਅੱਜ ਸਮੁੱਚੀ ਸ਼ਿਵ ਸੈਨਾ ਅਖੰਡ ਭਾਰਤ ਵੱਲੋਂ ਸਾਰੀਆਂ ਸਰਕਾਰਾਂ ਨੂੰ ਬੇਨਤੀ ਕਰਦਾ ਹਾਂ ਕਿ ਵਿਦੇਸ਼ਾਂ ਵਿੱਚ ਬੈਠੇ ਕੇ ਬੈਠ ਕੇ ਖਾਲਿਸਤਾਨ ਦੇ ਨਾਅਰੇ ਲਗਾਉਣ ਵਾਲੇ ਲੋਕਾਂ ਦੀ ਵੀਡੀਓ ਜਾਂ ਸੰਦੇਸ਼ ਨੂੰ ਭਾਰਤ ਦੇ ਕਿਸੇ ਵੀ ਮੀਡੀਆ ਡਾਟ ਕਾਮ ਤੇ ਚੱਲਣ ਤੋ ਰੋਕਿਆ ਜਾਵੇ ਅਤੇ ਉਨ੍ਹਾਂ ਲੋਕਾਂ ਖਿਲਾਫ ਵਿਦੇਸ਼ ਮੰਤਰਾਲੇ ਰਾਹੀਂ ਗੱਲਬਾਤ ਕਰ ਕੇ ਕਾਰਵਾਈ ਕੀਤੀ ਜਾਵੇ ਜੋ ਭਾਰਤ ਵਿਚ ਮੁੜ ਅੱਤਵਾਦ ਰੋਕਿਆ ਜਾਵੇ ਇਸ ਮੌਕੇ ਤੇ ਸ਼ਿਵ ਸੈਨਾ(ਅਖੰਡ ਭਾਰਤ) ਗੁਰਦੀਪ ਸਿੰਘ (ਬਿੱਟਾ), ਸ਼ਹਿਰੀ ਪ੍ਰਧਾਨ ਰਮਨਦੀਪ ਗਿੱਲ (ਰਾਣਾ), ਜ਼ਿਲਾ ਦਿਹਾਤੀ ਪ੍ਰਧਾਨ ਅਤੇ ਹੋਰ ਵੀ ਕਈ ਸ਼ਾਮਲ ਸਨ

Advertisements
Advertisements
Advertisements
Advertisements
Advertisements
Advertisements

By aakhirkyon

Its a web portal

Leave a Reply

Your email address will not be published.

You missed