Advertisements
Advertisements
Advertisements
Advertisements
Advertisements
Advertisements
Advertisements
Advertisements

ਬਿਊਰੋ ,( ਆਖ਼ਿਰ ਕਿਉਂ ਨਿਊਜ਼ ) : ਅੱਜ ਮਿਤੀ 22. 12. 2020 ਪੀ. ਐਸ. ਪੀ. ਸੀ. ਐਲ. ਦੀ ਸਿਰਮੌਰ ਜਥੇਬੰਦੀ ਇੰਪਲਾਈਜ਼ ਫੈਡਰੇਸ਼ਨ (ਪਹਿਲਵਾਨ ਗਰੁੱਪ) ਪੀ. ਐੱਸ. ਪੀ. ਸੀ. ਐੱਲ. ਸਟੇਟ ਪਾਰਟੀ ਦੀਆਂ ਹਦਾਇਤਾਂ ਅਨੁਸਾਰ ਜਲੰਧਰ ਸਰਕਲ ਦੇ ਕਨਵੀਨਰ ਸ੍ਰੀ ਬਲਵਿੰਦਰ ਸਿੰਘ ਰਾਣਾ ਅਤੇ ਮਨਿੰਦਰ ਸਿੰਘ ਪ੍ਰੈਸ ਸਕੱਤਰ ਹਲਕਾ ਜਲੰਧਰ ਦੀ ਅਗਵਾਈ ਵਿੱਚ ਪੂਰਬ ਮੰਡਲ ਪਾਵਰਕਾਮ ਜਲੰਧਰ ਵਿੱਚ ਨਵੀਂ ਮੈਂਬਰਸ਼ਿਪ ਭਰੀ ਗਈ ਜਿਸ ਵਿੱਚ ਪੂਰਬ ਮੰਡਲ ਦੇ ਕਰਮਚਾਰੀਆਂ ਵੱਲੋਂ ਮੈਂਬਰਸ਼ਿਪ ਭਰਨ ਲਈ ਬਹੁਤ ਉਤਸ਼ਾਹ ਦਿਖਾਇਆ ਗਿਆ ਅਤੇ ਮੌਕੇ ਤੇ ਜਥੇਬੰਦੀ ਨਾਲ 60 ਹੋਰ ਨਵੇਂ ਕਰਮਚਾਰੀਆਂ ਨੇ ਜਥੇਬੰਦੀ ਦੇ ਵਿੱਚ ਭਰੋਸਾ ਦਿਖਾਦਿਆਂ ਮੈਂਬਰਸ਼ਿਪ ਭਰੀ, ਜਿਸ ਨਾਲ ਪੁਰਸ਼ ਮੰਡਲ ਜਲੰਧਰ ਦੀ ਇੰਪਲਾਈਜ਼ ਫੈਡਰੇਸ਼ਨ (ਪਹਿਲਵਾਨ ਗਰੁੱਪ) ਪੀ. ਐਸ. ਪੀ. ਸੀ. ਐਲ. ਦੀ ਮੈਂਬਰਸ਼ਿਪ ਤਕਰੀਬਨ 10 ਤੋਂ ਵੱਧ ਹੋ ਗਈ ਹੈ। ਕਨਵੀਨਰ ਹਲਕਾ ਜਲੰਧਰ ਇੰਪਲਾਈਜ਼ ਫੈਡਰੇਸ਼ਨ ਪਹਲਵਾਨ ਗਰੁੱਪ ਦੇ ਸ੍ਰੀ ਬਲਵਿੰਦਰ ਸਿੰਘ ਰਾਣਾ ਵੱਲੋਂਖੁਸ਼ੀ ਅਤੇ ਸਰਬ-ਸੰਮਤੀ ਨਾਲ ਪੁਰਸ਼ ਮੰਡਲ ਦੀ ਪੁਰਾਣੀ ਕਮੇਟੀ ਭੰਗ ਕਰਕੇ ਨਵੀਂ ਚੋਣ ਕੀਤੀ ਗਈ। ਜਿਸ ਵਿੱਚ ਸਰਬ ਸੰਮਤੀ ਨਾਲ ਹੇਠ ਲਿਖੇ ਅਨੁਸਾਰ ਅਹੁਦੇਦਾਰ ਚੁਣੇ ਗਏ। ਚੋਣ ਵਿੱਚ ਸਾਰੇ ਮੈਂਬਰਾਂ ਵੱਲੋਂ ਹੱਥ ਖੜ੍ਹੇ ਕਰਕੇ ਚੋਣ ਦਾ ਸਮਰਥਨ ਕੀਤਾ ਗਿਆ। ਮੈਂਬਰਾਂ ਅਤੇ ਅਹੁਦੇਦਾਰਾਂ ਵੱਲੋਂ ਸ਼ੋਸ਼ਲ ਡਿਸਟੈਂਸ ਦਾ ਪਾਲਣ ਕਰਦੇ ਹੋਏ ਚੋਣ ਵਿਚ ਹਿੱਸਾ ਲਿਆ ਗਿਆ।

1.ਸ੍ਰੀ ਸਤੀਸ਼ ਕੁਮਾਰ (ਪ੍ਰਧਾਨ)
2.ਸ੍ਰੀ ਗੁਰਸ਼ਰਨ ਵਰਮਾ (ਸੀਨੀਅਰ ਮੀਤ ਪ੍ਰਧਾਨ)
3.ਸ੍ਰੀ ਰਜਿੰਦਰ ਸਿੰਘ (ਮੀਤ ਪ੍ਰਧਾਨ)
4.ਮਿਸ ਨਿਧੀ ਵਰਮਾ (ਸਕੱਤਰ)
5.ਸ੍ਰੀ ਸ਼ਿਵ ਕੁਮਾਰ (ਕੈਸ਼ੀਅਰ)
6.ਸ਼੍ਰੀ ਭੁਪਿੰਦਰ ਸਿੰਘ( ਸੰਯੁਕਤ ਸਕੱਤਰ)
7.ਸ੍ਰੀ ਅਜੇ ਕੁਮਾਰ (ਪ੍ਰੈੱਸ ਸਕੱਤਰ)
8.ਸ੍ਰੀ ਰੋਹਿਤ ਕੁਮਾਰ (ਪੈਟਰਨ)
9.ਸ੍ਰੀਮਤੀ ਜਸਬੀਰ ਕੌਰ (ਚੀਫ਼ ਪੈਟਰਨ)
10.ਸ੍ਰੀ ਸੰਦੀਪ ਮਰਵਾਹਾ ( ਐਗਜੈਕਟਿਵ ਮੈਂਬਰ)
11.ਸ਼੍ਰੀ ਸਰਬਜੀਤ ਲਾਲ ( ਐਗਜੈਕਟਿਵ ਮੈਂਬਰ)

Advertisements
Advertisements
Advertisements
Advertisements
Advertisements
Advertisements
Advertisements
Advertisements

By aakhirkyon

Its a web portal

Leave a Reply

Your email address will not be published.