Advertisements
Advertisements
Advertisements
Advertisements
Advertisements
Advertisements
Advertisements
Advertisements

ਵਯੂਰੋ: (ਆਖਿਰ ਕਿਉਂ ਨਿਊਜ਼) : ਅੱਜ ਪਿੰਡ ਅਬਾਦੀ ਦਾਦੂਵਾਲ ਜਲੰਧਰ ਤਹਿਸੀਲ ਫਿਲੌਰ ਹਲਕਾ ਕੈਂਟ ਦੇ ਸਰਪੰਚ ਅਸ਼ੋਕ ਕੁਮਾਰ ਵੱਲੋਂ ਗੁਰੂਘਰ ਦੇ ਬਣਾਏ ਜਾ ਰਹੇ ਹਾਲ ਲਈ ਸੇਵਾ ਪਾਉਣ ਦੀ ਅਪੀਲ ਕੀਤੀ।
ਅੱਜ ਮਿਤੀ 17-6-2020 ਨੂੰ ਗੁਰੂ ਘਰ ਦੇ ਹਾਲ ਵਾਸਤੇ ਮਲਕੀਤ ਰਾਮ ਅਤੇ ਚਮਨ ਲਾਲ ਜੀ ਨੇ ਆਪਣੀ ਕਿਰਤ ਕਮਾਈ ਵਿੱਚੋਂ 51000,51000 ਹਜ਼ਾਰ ਦਾਨ ਕੀਤਾ ਹੈ ।ਗੁਰੂ ਘਰ ਦੀ ਪ੍ਰਬੰਧਕ ਕਮੇਟੀ ਅਤੇ ਗ੍ਰਾਮ ਪੰਚਾਇਤ ਵੱਲੋਂ ਇਨਾਂ ਵੀਰਾਂ ਦਾ ਧੰਨਵਾਦ ਕਰਦੇ ਹਾਂ ।ਪਿੰਡ ਦੇ ਸਰਪੰਚ ਅਸ਼ੋਕ ਕੁਮਾਰ ਨੇ ਆਪਣੇ ਪਿੰਡ ਦੇ ਸਾਰੇ ਵਿਦੇਸ਼ਾਂ ਵਿੱਚ ਰਹਿ ਰਹੇ ਐੱਨ ਆਰ ਆਈ ਵੀਰਾਂ ਅਤੇ ਭੈਣਾਂ ਨੂੰ ਅਤੇ ਅਰਬ ਦੇਸ਼ਾਂ ਵਿਚ ਰਹਿ ਰਹੇ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਹੈ ਕਿ ਆਪਣੇ ਗੁਰੂ ਘਰ ਦੇ ਹਾਲ ਦੀ ਸੇਵਾ ਦਾ ਕੰਮ ਸ਼ੁਰੂ ਕੀਤਾ ਹੋਇਆ ਹੈ ਮੇਰੀ ਬੇਨਤੀ ਹੈ ਕਿ ਵਰਤਿਆ ਗਿਆ ਹੈ ਇਸ ਸੇਵਾ ਵਿੱਚ ਵੱਧ ਚੜ ਕੇ ਹਿੱਸਾ ਲਵੋ ਤਾਂ ਜੋ ਇਸ ਕੰਮ ਨੂੰ ਗੁਰੂ ਜੀ ਦੇ ਹੁਕਮ ਅਨੁਸਾਰ ਪੂਰਾ ਕੀਤਾ ਜਾਵੇ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਸੇਵਾ ਕਰਨੀ ਹੈ ਗੁਰੂ ਘਰ ਦੇ ਖਾਤੇ ਵਿਚ ਹੀ ਮਾਇਆ ਪਾਵੈ

Advertisements
Advertisements
Advertisements
Advertisements
Advertisements
Advertisements

By aakhirkyon

Its a web portal

Leave a Reply

Your email address will not be published.