Advertisements
Advertisements
Advertisements
Advertisements
Advertisements
Advertisements
Advertisements
Advertisements

ਬਿਊਰੋ : ( ਆਖ਼ਿਰ ਕਿਉਂ ਨਿਊਜ਼, ਵਰਿੰਦਰ, ਲਲਿਤ ) 17 ਜੁਲਾਈ, 2020 ਪਿੰਡ ਬੁਲੰਦਪੁਰ ਵਿਖੇ ਕਰਨਾ ਮਹਾਮਾਰੀ ਦੀ ਜਾਂਚ ਕਰਨ ਲਈ ਐਸ ਐਮ ਓ ਆਦਮਪੁਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੀ ਐਚ ਸੀ ਰਾਏਪੁਰ ਵਲੋਂ ਕੋਵਿਡ19 ਜਾਂਚ ਕੈੰਪ ਲਗਾਈਆਂ ਗਿਆ। ਇਸ ਕੈੰਪ ਵਿਚ ਡਾ ਸੰਦੀਪ ਸਿੰਘ ਰੰਧਾਵਾ, ਡਾ ਅਮਿਤ ਕੁਮਾਰ ਸਿੱਧੂ, ਡਾ ਗੁਰਇਕਬਾਲ ਸਿੰਘ, ਡਾ ਪਿ ਐਸ ਡਾਂਗ ਨੇ ਮਰੀਜਾਂ ਦੇ 103 ਸੈਮਪਲ ਲਏ ਗਏ। ਇਸ ਕੈੰਪ ਵਿਚ ਅਸੀਮ ਸ਼ਰਮਾ ਬੀ,ਇ.ਇ ਆਦਮਪੁਰ, ਮਨਪ੍ਰੀਤ ਐਲ ਟੀ, ਕਿਰਨ, ਨਿਸ਼ੂ, ਸੀਮਾ, ਐਲ ਐਚ ਵੀ, ਏ,ਐਨ ਐਨ ਆਸ਼ਾ ਵਰਕਰਸ ਪਿੰਡ ਦੇ ਸਰਪੰਚ ਅਤੇ ਪੰਚ ਮੌਜੂਦ ਸਨ।

Advertisements
Advertisements
Advertisements
Advertisements
Advertisements
Advertisements

By aakhirkyon

Its a web portal

Leave a Reply

Your email address will not be published.