Advertisements
Advertisements
Advertisements
Advertisements
Advertisements
Advertisements
Advertisements
Advertisements

ਜਲੰਧਰ , 2 ਨਵੰਬਰ ( ਆਖਿਰ ਕਿਉਂ ਨਿਊਜ਼,ਸਾਗਰ ਸ਼ਰਮਾ  ) :  ਇਨ੍ਹੀਂ ਦਿਨੀਂ ਆਮ ਲੋਕ ਸਬਜ਼ੀਆਂ ਦੇ ਵਧ ਰਹੇ ਭਾਅ ਤੋਂ ਬਹੁਤ ਚਿੰਤਤ ਹਨ, ਜਿਸ ਵਿੱਚ ਘਰੇਲੂ ਮਹਿਲਾ ਸਭ ਤੋਂ ਵੱਧ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੀ ਹੈ, ਇਸ ਸਮੱਸਿਆ ਦੇ ਮੱਦੇਨਜ਼ਰ ਸੋਮਵਾਰ ਨੂੰ ਜ਼ਿਲ੍ਹਾ ਮਹਿਲਾ ਕਾਂਗਰਸ ਨੇ ਇੱਕ ਵੱਖਰੇ ਸ਼ੈਲੀ ਨਾਲ ਵਿਰੋਧ ਪ੍ਰਦਰਸ਼ਨ ਕੀਤਾ।ਇਸ ਦੌਰਾਨ ਜਿਲਾ ਮਹਿਲਾ ਕਾਂਗਰਸ ਪ੍ਰਧਾਨ ਅਤੇ ਪਾਰਸ਼ਦ ਡਾਕਟਰ ਜਸਲੀਨ ਸੇਠੀ ਨੇ ਭਾਜਪਾ ਦੇ ਸੀਨੀਅਰ ਆਗੂ ਅਤੇ ਸਾਬਕਾ ਕੈਬਿਨੇਟ ਮੰਤਰੀ ਮਨੋਰੰਜਨ ਕਾਲੀਆ ਨੂੰ ਸਬਜ਼ੀਆਂ ਭੇਟ ਕਰਕੇ ਮੰਗਾਈ ਤੇ ਚਿੰਤਾ ਜਾਹਰ ਕੀਤੀ । ਇਸ ਦੌਰਾਨ ਕਾਂਗਰੈੱਸ ਮਹਿਲਾ ਆਗੂਆਂ ਨੇ ਕੈਹਾ ਕਿ ਕੇਂਦਰ ਸਰਕਾਰ ਦੀ ਨੀਤੀਆਂ ਦੇ ਕਾਰਨ ਦੇਸ਼ ਭਰ ਵਿਚ ਮੰਗਾਈ ਵੱਧ ਰਹੀ ਹੈ ਵਿਸ਼ੇਸ਼ ਸਬਜ਼ੀਆਂ ਦੇ ਭਾਅ ਅਸਮਾਨ ਨੂੰ ਛੂਹ ਰਹੇ ਹਨ ।ਇਸ ਦੌਰਾਨ ਉਨ੍ਹਾਂ ਕਿਹਾ ਕਿ ਆਮ ਲੋਕਾਂ ਨੂੰ ਕੇਂਦਰ ਸਰਕਾਰ ਦੀਆਂ ਮਾੜੀਆਂ ਨੀਤੀਆਂ ਵਿਰੁੱਧ ਜਾਗਰੂਕ ਹੋਣਾ ਚਾਹੀਦਾ ਹੈ ਅਤੇ ਮਹਿੰਗਾਈ ਖ਼ਿਲਾਫ਼ ਲਹਿਰ ਪੈਦਾ ਕਰਨੀ ਚਾਹੀਦੀ ਹੈ।

Advertisements
Advertisements
Advertisements
Advertisements
Advertisements
Advertisements

By aakhirkyon

Its a web portal

Leave a Reply

Your email address will not be published.

You missed