Advertisements
Advertisements
Advertisements
Advertisements
Advertisements
Advertisements
Advertisements
Advertisements

Byਬਿਊਰੋ, 11ਮਾਰਚ (ਆਖ਼ਿਰ ਕਿਉਂ ਨਿਊਜ਼) :ਡਾਕਟਰ ਨਰੇਸ਼ ਚੋਡਾ ਹੱਡੀਆਂ ਦਾ ਹਸਪਤਾਲ ਕਪੂਰਥਲਾ ਰੋਡ ਬਸਤੀ ਬਾਵਾ ਖੇਲ ਨੇੜੇ ਅੱਜ ਡਾਕਟਰ ਸ੍ਰੀ ਨਰੇਸ਼ ਚੋਡਾ ਜੀ ਨਾਲ ਖਾਸ ਮੁਲਾਕਾਤ ਦੋਰਾਨ
ਜੈ ਭੀਮ ਚੈਨਲ ਦੇ ਆਲ ਇੰਡੀਆ ਸਾਲਾਕਾਰ ਸ੍ਰੀ ਦਵਿੰਦਰ ਕਲੇਰ ਨੇ ਕੁੱਝ ਖਾਸ ਮੁਲਾਕਾਤ ਦੋਰਾਨ ਕੋਰੋਨਾ ਵਕਸੀਨ ਅਤੇ ਆਯੂਸ਼ਮਾਨ ਭਾਰਤ ਪੰਜਾਬ ਸਰਬੱਤ ਸਹਿਤ ਬੀਮਾ ਯੋਜਨਾ  ਸਕੀਮ ਅਧੀਨ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਇਹ ਸਕੀਮ ਨੀਲੇ ਕਾਰਡ ਉਪਰ ਜੌ ਗਰੀਬਾ ਲਈ ਯੋਜਨਾਵਾਂ ਸਰਕਾਰ ਵੱਲੋਂ ਫ੍ਰੀ ਮੈਡੀਕਲ ਯੋਜਨਾਵਾਂ ਦੇ ਅਧੀਨ ਆਉਂਦੇ ਚੈੱਕਅਪ ਅਤੇ ਦਵਾਈਆ ਇਲਾਜ਼ ਬਾਰੇ ਡਾਕਟਰ ਸਾਬ ਨੇ ਪੰਜਾਬ ਦੇ ਨਾਗਰਿਕ ਨੂੰ ਅਪੀਲ ਕੀਤੀ ਕਿ ਪੰਜਾਬ ਵਿੱਚ ਹਰ ਜਿਲ੍ਹੇ ਅਤੇ ਹੈ ਤਹਿਸੀਲ ਵਿੱਚ ਪ੍ਰਾਈਵੇਟ ਹਸਪਤਾਲ ਇਸ ਯੋਗਨਾਵਾ ਅਧੀਨ ਸਰਕਾਰ ਨੇ ਨਾਲ ਜੋੜੇ ਨੇ ਡਾਕਟਰ ਸਾਬ ਨੇ ਨੀਲੇ ਕਾਰਡ ਵਾਲੇ ਪਰਿਵਾਰਾਂ ਨੂੰ ਅਪੀਲ ਕੀਤੀ ਕੇ ਮੇਰਾ ਵੀ ਹਸਪਤਾਲ ਇਸ ਸਕੀਮ ਅਧੀਨ  ਵਿੱਚ ਹੈ ਜੌ ਜਲੰਧਰ ਵਿਖੇ ਹੈ ਮੇਰੇ ਹਸਪਤਾਲ ਵਿਚ ਹਰ ਰੋਜ਼ ਆਪ ਗਰੀਬ ਪਰਿਵਾਰਾਂ ਲਈ ਸੇਵਾ ਲਈ 24 ਘੰਟੇ ਇਲਾਜ਼ ਲਈ ਖੁੱਲਾ ਹੈ ਇਹ ਨੀਲੇ ਕਾਰਡ ਧਾਰਕਾਂ ਲਈ।ਆਯੂਸ਼ਮਾਨ ਭਾਰਤ ਪੰਜਾਬ ਸਰਬੱਤ ਸਹਿਤ ਬੀਮਾ ਯੋਜਨਾ  ਸਕੀਮ ਅਧੀਨ ਮੇਰੇ ਹਸਪਤਾਲ ਵਿੱਚ ਚੱਲ ਰਹੀ ਹੈ ਸਾਰੇ ਨੀਲੇ ਕਾਰਡ ਧਾਰਕਾਂ ਇਸ ਸਕੀਮ ਅਧੀਨ ਆਪਣੇ ਕਾਰਡ ਲੈਕੇ ਆਓ ਅਤੇ ਅਪਣਾ ਇਲਾਜ਼ ਕਰਵਾਓ ਡਾਕਟਰ ਨਰੇਸ਼ ਚੋਡਾ, ਚੌਡਾ ਹਸਪਤਾਲ    ਸਰਕਾਰ ਵੱਲੋਂ ਗਰੀਬਾ ਲਈ ਫ੍ਰੀ ਮੈਡੀਕਲ ਸਕੀਮ ਆਯੂਸ਼ਮਾਨ ਭਾਰਤ ਪੰਜਾਬ ਸਰਬੱਤ ਸਹਿਤ ਬੀਮਾ ਯੋਜਨਾ  ਸਕੀਮ ਅਧੀਨ ਮੇਰੇ ਵੀ ਹਸਪਤਾਲ ਵਿੱਚ ਇਲਾਜ਼ ਹੋਵੇਗਾ
ਅਤੇ ਨਾਲ ਹੀ ਸਰਕਾਰ ਵੱਲੋਂ 16,03,2021 ਨੂੰ ਕੋਰੋਨਾ ਵੀਕਸੀਨ ਟੀਕਾ ਲਗਾਉਣ ਦੀ ਵੀ ਸੁਰੂਆਤ ਕੀਤੀ ਜਾਵੇਗੀ ਜਿਸ ਦੀ 250 ਰਾਪਏ ਫੀਸ ਹੋਵੇਗੀ ਅਤੇ ਸਰਕਾਰੀ ਹਸਪਤਾਲ ਵਿੱਚ ਫ੍ਰੀ ਹੈ ਜਿਸ ਵੀ ਵਿਅਕਤੀ ਨੇ ਇਹ ਟੀਕਾ ਲਗਵਉਣਾ ਹੋਵੇ ਉਹ ਵਿਅਕਤੀ ਨੀਚੇ ਦਿੱਤੇ ਨੰਬਰ ਤੇ ਸੰਪਰਕ ਕਰਸਕਦਾਹੈ
*9814039916*

Advertisements
Advertisements
Advertisements
Advertisements
Advertisements
Advertisements

By aakhirkyon

Its a web portal

Leave a Reply

Your email address will not be published.