Advertisements
Advertisements
Advertisements
Advertisements
Advertisements
Advertisements
Advertisements
Advertisements

    ਬਿਊਰੋ : (ਆਖ਼ਿਰ ਕਿਉਂ ਨਿਊਜ਼ )  : ਜਲੰਧਰ ਵਿਚ ਕੋਰੋਨਾ ਸੰਕਟ ਜਾਰੀ ਹੈ। ਬੀਤੇ ਦਿਨ ਕੋਰੋਨਾ ਦੇ 71 ਮਾਮਲੇ ਆਏ ਜਿਸ ਨਾਲ ਸ਼ਹਿਰ ਵਿਚ ਕੋਰੋਨਾ ਪੀੜ੍ਹਿਤਾਂ ਦੀ ਗਿਣਤੀ 900 ਤੋ ਪਾਰ ਪੁੱਜ ਗਈ। ਵੱਧਦੀ ਗਿਣਤੀ ਦੇ ਕਾਰਣ ਸਿਹਤ ਵਿਭਾਗ ਅਤੇ ਜਿਲ੍ਹਾ ਪ੍ਰਸ਼ਾਸਨ ਵੀ ਪ੍ਰੇਸ਼ਾਨ ਹੈ ਜਿਸ ਕਾਰਣ ਪ੍ਰਸ਼ਾਸਨ ਨੇ ਸ਼ਹਿਰ ਦੇ 10 ਇਲਾਕੇ ਸੀਲ ਕਰਨ ਦਾ ਫੈਸਲਾ ਕੀਤਾ ਹੈ। ਜਿਸ ਵਿਚ ਮਖਦੂਮਪੁਰਾ, ਉਚਾ ਸੁਰਾਜਗੰਜ, ਭਾਰਗੋ ਕੈਪ ਬੱਬੂ ਬਾਬੇ ਵਾਲੀ ਗਲੀ, ਸੰਜੈ ਗਾਂਧੀ ਨਗਰ, ਲੰਬਾ ਪਿੰਡ ਦਾ ਕੁਝ ਇਲਾਕਾ, ਸੰਤ ਨਗਰ, ਰਾਮ ਨਗਰ, ਰੋਜ਼ ਪਾਰਕ, ਅਮਰ ਨਗਰ (ਕਰਤਾਰਪੁਰ) ਇਲਾਕੇ ਸ਼ਾਮਲ  ਹਨ.

ਆਖ਼ਿਰ ਕਿਉਂ ਨਿਊਜ਼ ਤੁਹਾਨੂੰ ਅਪੀਲ ਕਰਦਾ ਹੈ।

ਘਰ ਰਹੋ ਸੁਰੱਖਿਅਤ ਰਹੋ’
ਜੇਕਰ ਤੁਸੀ ਵੀ ਆਪਣੇ ਇਲਾਕੇ ਦੀ ਕੋਈ ਸਮੱਸਿਆ ਤੋ ਪ੍ਰੇਸਾਨ ਹੋ ਤਾਂ aakhir kyon news  ਤੁਹਾਡੀ ਆਵਾਜ਼ ਬਣ ਕੇ ਤੁਹਾਡੀ ਸਮੱਸਿਆ ਨੂੰ ਪ੍ਰਸ਼ਾਸਨ ਤੱਕ ਪਹੁੰਚਾਏਗਾ। ਆਪਣੀ ਸਮੱਸਿਆ ਅਤੇ ਖਬਰ ਵਾਸਤੇ ਡਾਇਲ ਕਰੋ 9041910250, 9115604325 । ਤਾਜ਼ਾ ਖਬਰਾਂ ਅਤੇ ਅਪਡੇਟ ਰਹਿਣ ਵਾਸਤੇ ਸਾਡੇ  facebook page aakhir kyon news ਨੂੰ ਲਾਈਕ ਕਰੋ।

Advertisements
Advertisements
Advertisements
Advertisements
Advertisements
Advertisements

By aakhirkyon

Its a web portal

Leave a Reply

Your email address will not be published.

You missed