Advertisements
Advertisements
Advertisements
Advertisements
Advertisements
Advertisements
Advertisements
Advertisements
ਜਲੰਧਰ, 15 ਦਿਸੰਬਰ ( ਵਰਿੰਦਰ ਸ਼ਰਮਾ, ਆਖ਼ਿਰ ਕਿਉਂ ਨਿਊਜ਼) : ਕਾਲੇ ਕਾਨੂੰਨਾਂ ਦੇ ਖਿਲਾਫ਼ ਚੱਲ ਰਹੇ ਕਿਸਾਨੀ ਸੰਘਰਸ਼ ਨੂੰ ਦੇਖਦੇ ਹੋਏ ਜਲੰਧਰ ਦੀ ਇੰਟਰਨੈਸ਼ਨਲ ਐਜੂਕੇਸ਼ਨ ਸਰਵਿਸਿਜ਼ ਦੇ ਮਾਲਕ ਹਰ ਸੌਰਭ ਸਿੰਘ ਬਜਾਜ ਨੇ ਅਪਨੀ ਕੰਪਨੀ ਵੱਲੋਂ ਕਿਸਾਨਾਂ ਦੇ ਬੱਚਿਆਂ ਲਈ ਇੱਕ ਤੋਹਫਾ ਦਿੱਤਾ ਹੈ ਜਿਸ ਵਿੱਚ ਕਿ ਇਹ ਇਮੀਗ੍ਰੇਸ਼ਨ ਕੰਪਨੀ ਕਿਸਾਨਾਂ ਦੇ ਬੱਚਿਆਂ ਨੂੰ ਚੱਲ ਰਹੇ ਸੰਘਰਸ਼ ਦੇ ਦੌਰਾਨ ਬਿਲਕੁਲ ਫ੍ਰੀ ਦੇ ਵਿਚ ਆਈਲੈਟਸ (IELTS) ਬਿਨਾ ਕਿਸੇ ਪ੍ਰੋਸੈਸਿੰਗ ਫੀਸ ਦੇ ਬਾਹਰ ਭੇਜੇਗੀ। ਕੰਪਨੀ ਦੇ ਮਾਲਕ ਹਰਸੋਰਭ ਸਿੰਘ ਬਜਾਜ ਨੇ ਕਿਹਾ ਕਿ ਉਨ੍ਹਾਂ ਵੱਲੋਂ ਇਹ ਇੱਕ ਕਿਸਾਨਾਂ ਨੂੰ ਛੋਟਾ ਜਿਹਾ ਤੋਹਫ਼ਾ ਹੈ ਉਹਨਾਂ ਅੱਗੇ ਬੋਲਦੇ ਹੋਏ ਕਿਹਾ ਕਿ ਕਿਸਾਨ ਜੋ ਕਿ ਸਾਡਾ ਅੰਨਦਾਤਾ ਹੈ, ਇਸ ਵੇਲੇ ਉਹ ਮੁਸੀਬਤ ਵਿਚ ਹੈ, ਇਸ ਕਰਕੇ ਸਾਨੂੰ ਉਹਨਾਂ ਨਾਲ ਖੜੋਣਾ ਚਾਹੀਦਾ ਹੈ ਉਨ੍ਹਾਂ ਕਿਹਾ ਕਿ ਕਿਸਾਨ ਭਰਾਵਾਂ ਦੇ ਬੱਚੇ ਸਾਡੇ ਕੋਲੋਂ ਫ੍ਰੀ ਵਿਚ ਆਈਲੈਟਸ ਕਰਨੀ ਸ਼ੁਰੂ ਕਰਨ ਅਤੇ ਬਿਨਾਂ ਕਿਸੇ ਪ੍ਰੋਸੈਸਿੰਗ fees ਤੇ ਆਪਣਾ visa ਸਾਡੇ ਕੋਲੋਂ ਅਪਲਾਈ ਕਰਵਾਉਣਾ ਤੇ ਆਪਣਾ ਭਵਿੱਖ ਸਵਾਰਨ। ਸਾਡੀ ਕੰਪਨੀ ਅੱਗੇ ਵੀ ਉਹਨਾਂ ਨਾਲ ਰਹੇਗੀ
Advertisements
Advertisements
Advertisements
Advertisements
Advertisements
Advertisements

By aakhirkyon

Its a web portal

Leave a Reply

Your email address will not be published.