Advertisements
Advertisements
Advertisements
Advertisements
Advertisements
Advertisements
Advertisements
Advertisements

ਜਲੰਧਰ -ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਜਲੰਧਰ ਵੱਲੋਂ ਲੁੱਟਾਂ ਖੋਹਾਂ ਦੀਆ ਵਾਰਦਾਤਾਂ ਕਰਨ ਵਾਲਿਆਂ ਵਿਰੁੱਧ ਚਲਾਈ ਮੁਹਿੰਮ ਨੇ ਸਫਲਤਾ ਹਾਸਲ ਕਰਦੇ ਹੋਏ ਪੰਜ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਕਈ ਮਾਮਲਿਆਂ ਨੂੰ ਹੱਲ ਦੀ ਜਾਣਕਾਰੀ ਪ੍ਰਾਪਤ ਹੋਈ ਹੈ

ਸ਼ਹਿਰ ਵਿੱਚ ਹੋ ਰਹੀਆਂ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਦੇਖਦੇ ਹੋਏ ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਜੀ ਵੱਲੋਂ ਲੁੱਟਾਂ ਖੋਹਾਂ ਕਰਨ ਵਾਲਿਆਂ ਵਿਰੁੱਧ ਇੱਕ ਮੁਹਿੰਮ ਚਲਾਈ ਗਈ ਸੀ ਜਿਸ ਵਿਚ ADCP CITY -1 ਜਗਜੀਤ ਸਿੰਘ ਸਰੋਆ ,ਸਹਾਇਕ ਪੁਲੀਸ ਕਮਿਸ਼ਨਰ ਸ੍ਰੀ ਸੁਖਜਿੰਦਰ ਸਿੰਘ ਏ ਸੀ ਪੀ ਨੌਰਥ ਜਲੰਧਰ ਨੂੰ ਉਸ ਵੇਲੇ ਭਾਰੀ ਸਫਲਤਾ ਮਿਲੀ ਜਦ ਏਐਸਆਈ ਰਾਜਪਾਲ ਚੌਕੀ ਫੋਕਲ ਪੁਆਇੰਟ ਜਲੰਧਰ ਨੂੰ ਮਿਤੀ 18.03.2021 ਸ਼ਿਵ ਨਗਰ ਸੋਢਲ ਰੋਡ ਤੇ ਸਿਗਰਟਾਂ ਬੀੜੀਆਂ ਦੇ ਖੋਖੇ ਵਿੱਚ ਚੋਰੀ ਹੋਣ ਦੀ ਸੂਚਨਾ ਮਿਲੀ ਜਿਸ ਤੇ ਏ ਐਸ ਆਈ ਰਾਜਪਾਲ ਆਪਣੇ ਸਾਥੀਆਂ ਸਮੇਤ ਮੌਕੇ ਤੇ ਪਹੁੰਚਿਆ ਅਤੇ ਅਸ਼ਵਨੀ ਕੁਮਾਰ ਪੁੱਤਰ ਹੰਸਰਾਜ ਵਾਸੀ ਕੋਟ ਕਿਸ਼ਨ ਚੰਦ ਦੇ ਬਿਆਨਾਂ ਦੇ ਆਧਾਰ ਉੱਤੇ ਮੁਕੱਦਮਾ ਦਰਜ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ ਜਿਸ ਦੌਰਾਨ ਮਿਤੀ 18.03.2021 ਨੂੰ ਚੌਕੀ ਫੋਕਲ ਪੁਆਇੰਟ ਏਐਸਆਈ ਰਾਜਪਾਲ ਨੂੰ ਸੂਚਨਾ ਮਿਲੀ ਜਿਸ ਤੇ ਮਹੇਸ਼ ਪੁੱਤ ਰਜੇਸ਼ ਵਾਸੀ ਪਿੰਡ ਗੋਕਲਪੁਰ ਜ਼ਿਲ੍ਹਾ ਫਾਜ਼ਲਪੁਰ ਬਿਹਾਰ ਹਾਲ ਵਾਸੀ ਰਾਜਾ ਗਾਰਡਨ ਸੈਮ ਬਾਬੂ ਦਾ ਵਿਹੜਾ ਜਲੰਧਰ,ਸੋਨੂ ਪੁੱਤਰ ਬੱਜੂ ਪਿੰਡ ਫਰੀਦਪੁਰ ਜ਼ਿਲ੍ਹਾ ਪਟਨਾ ਬਿਹਾਰ ਹਾਲ ਵਾਸੀ ਰਾਜਾ ਗਾਰਡਨ ਜਲੰਧਰ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਪਾਸੋਂ 6 ਮੋਬਾਇਲ,2868 ਨਗਦ ਰੁਪਏ , 27 ਸਿਗਰਟਾਂ ਦੀਆਂ ਡੱਬੀਆਂ ਬਰਾਮਦ ਕੀਤੀਆਂ ਅਤੇ ਦੋਸ਼ੀਆਂ ਨੂੰ ਕੋਰਟ ਵਿੱਚ ਪੇਸ਼ ਕਰਕੇ ਪੁੱਛਗਿੱਛ ਕਰਨ ਲਈ ਰਿਮਾਂਡ ਹਾਸਿਲ ਕੀਤਾ ਅਤੇ ਪੁਲੀਸ ਦੀ ਪੁੱਛਗਿੱਛ ਦੌਰਾਨ ਸੂਰਜ ਬਹਾਦਰ ਪੁੱਤਰ ਨੀਮ ਬਹਾਦਰ ਵਾਸੀ ਪਿਓੂਟਾਨ ਨੇਪਾਲ ਹਾਲ ਵਾਸੀ ਬੁਲੰਦਪੁਰ ਜਲੰਧਰ ਅਤੇ ਪੱਪੂ ਕੁਮਾਰ ਕੇਵਟ ਵਾਸੀ ਪਿੰਡ ਨਿਥੰਨ ਬੈਥਾਨੀ ਜ਼ਿਲ੍ਹਾ ਗਇਆ ਬਿਹਾਰ ਹਾਲ ਵਾਸੀ ਨੂਰਪੁਰ ਪਿੰਡ ਨੇੜੇ ਪੱਠਾ ਜਲੰਧਰ ਗ੍ਰਿਫ਼ਤਾਰ ਕਰਕੇ ਇਨ੍ਹਾਂ ਪਾਸੋਂ 10 ਮੋਬਾਇਲ 1ਲੈਪਟਾਪ ,1ਵੀਡੀਓਕੌਨ ਦੀ ਐਲ ਈ ਡੀ ,ਤਿੱਨ ਮਿਊਜ਼ਿਕ ਸਿਸਟਮ ਦੇ ਸਪੀਕਰ ,ਦੋ ਗੋਲਡਨ ਰੰਗ ਦੀਆ ਘੜੀਆਂ ,ਇਕ ਐਕਟਿਵਾ PB09 H 4415, ਇੱਕ ਮੋਟਰਸਾਈਕਲ ਹੀਰੋ ਹਾਂਡਾ PB08 AJ 6845 ਬਰਾਮਦ ਹੋਇਆ ਅਤੇ ਇਨ੍ਹਾਂ ਲੁੱਟਾਂ ਖੋਹਾਂ ਕਰਨ ਵਾਲਿਆਂ ਦਾ ਇੱਕ ਪੰਜਵਾਂ ਦੋਸ਼ੀ ਗਿਰੀਸ਼ ਪੁੱਤਰ ਸੁਭਰਾਮਨੀਅਮ ਵਾਸੀ ਨੇਡ਼ੇ ਝੁੱਗੀਆਂ ਨੇੜੇ ਮਰੀਅਮ ਮੰਦਿਰ ਕਾਜ਼ੀ ਮੰਡੀ ਜਲੰਧਰ ਨੂੰ ਵੀ ਗਿਰਫ਼ਤਾਰ ਕੀਤਾ ਜਿਸਤੋ ਇਕ ਬਿਲਡਿੰਗ ਸੈੱਟ ਬਰਾਮਦ ਹੋਇਆ ਹੈ ।

Advertisements
Advertisements
Advertisements
Advertisements
Advertisements
Advertisements
Advertisements
Advertisements

By aakhirkyon

Its a web portal

Leave a Reply

Your email address will not be published.

You missed