Advertisements
Advertisements
Advertisements
Advertisements
Advertisements
Advertisements
Advertisements
Advertisements

ਰਾਮਾਂ ਮੰਡੀ – ਭੀਮ ਚੰਦ ਸ਼ੌਕੀ
ਰਾਮਾਂ ਮੰਡੀ ਸਥਾਨਕ ਨਗਰ ਕੌਸਲ ਦਾ ਪ੍ਰਧਾਨ ਕਿ੍ਸ਼ਨ ਕੁਮਾਰ ਕਾਲਾ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਦੀਆ ਹਦਾਇਤਾਂ ਮੁਤਾਬਕ ਆਪਣੇ ਵਿਰੋਧੀ ਤੇ ਪੈਸਿਆ ਦੇ ਹੰਕਾਰ ਨਾਲ ਬਣਨ ਵਾਲੇ ਐਮ ਸੀ ਨੂੰ ਪਛਾੜ ਦੇ ਹੋਏ ਸਾਰੇ ਹੱਦਾ ਬੰਨੇ ਪਾਰ ਕਰਦੇ ਹੋਏ । ਇੱਕ ਗਰੀਬ ਪਰਿਵਾਰ ਨਾਲ ਸਬੰਧ ਰੱਖਦੇ ਹੋਏ ਕਿ੍ਸ਼ਨ ਕੁਮਾਰ ਕਾਲਾ ਨਗਰ ਕੌਸਲ ਰਾਮਾਂ ਮੰਡੀ ਦੇ ਪ੍ਰਧਾਨ ਬਣ ਗਏ ਹਨ। ਅਤੇ ਕਾਂਗਰਸ ਦੇ ਸਰਮਾਏਦਾਰਾਂ ਨੂੰ ਛੱਡ ਕੇ ਵਿਰੋਧੀ ਪਾਰਟੀ ਦੇ ਐਮ ਸੀ ਅਤੇ ਸਹਿਰ ਦੇ ਲੋਕਾ ਨੇ ਸ੍ਰੀ ਕਿ੍ਸ਼ਨ ਕੁਮਾਰ ਕਾਲਾ ਨੂੰ ਵਧਾਈਆ ਦਿੱਤੀਆ । ਸ੍ਰੀ ਕਿ੍ਸ਼ਨ ਕੁਮਾਰ ਕਾਲਾ ਨੇ ਕਿਹਾ ਇਹ ਮੇਰੀ ਨਹੀ ਇਹ ਪੰਜਾਬ ਸਰਕਾਰ ਦੀ ਕਾਮਜਾਬੀ ਹੈ। ਉਹਨਾਂ ਕਿਹਾ ਕਿ ਮੇਰਾ ਪਰਿਵਾਰ ਕਾਂਗਰਸ ਪਾਰਟੀ ਨਾਲ ਪਿਛਲੇ ਕਈ ਦਹਾਕਿਆ ਤੋ ਸਬੰਧਤ ਹੈ। ਮੈ ਹਰ ਦੁੱਖ ਸੁੱਖ ਵੇਲੇ ਪਾਰਟੀ ਦਾਂ ਪੱਲਾ ਫੜਕੇ ਚੱਲਿਆ ਤਾਂ ਕਿ ਜਿਸ ਦੀ ਤਮੰਨਾ ਮੇਰੇ ਮਨ ਵਿੱਚ ਸੀ ਉਹ ਮੈ ਪ੍ਰਾਪਤ ਕਰ ਲਈ ਹੈ।ਤੇ ਪਹਿਲਾਂ ਕੰਮ ਮੇਰਾ ਸਹਿਰ ਦਾ ਵਿਕਾਸ ਤੇ ਹਰ ਵਰਗ ਦੇ ਸਾਝੇ ਕੰਮ ਕਰਾਉਣਾ ਵਿੱਚ ਹੋਵੇ ਗਾਂ ।

Advertisements
Advertisements
Advertisements
Advertisements
Advertisements
Advertisements

By aakhirkyon

Its a web portal

Leave a Reply

Your email address will not be published.