Advertisements
Advertisements
Advertisements
Advertisements
Advertisements
Advertisements
Advertisements
Advertisements

ਜਲੰਧਰ ਬਿਊਰੋ, 19 ਜੁਲਾਈ (ਆਖ਼ਿਰ ਕਿਉਂ ਨਿਊਜ਼, ਵਰਿੰਦਰ ਸ਼ਰਮਾ /ਲਲਿਤ ਕੁਮਾਰ  ) : ਬੇਗਮਪੁਰਾ ਇੰਟਰਨੈਸ਼ਨਲ ਸੰਗੀਤ ਸੰਸਥਾ (ਪੰਜਾਬ) ਵੱਲੋਂ ਅੱਜ ਪ੍ਰਵਾਸੀ ਭਾਰਤੀ ਮਿਸ਼ਨਰੀ ਸਾਥੀ ਅਮਰਜੀਤ ਬੱਧਣ ਕੈਨੇਡਾ,ਬੀਜਾਂ ਬੰਸੀਆਂ ਵਾਲਾ ਯੂ ਕੇ ,ਵਿਨੋਦ ਚੁੰਬਰ ਯੂ ਐਸ ਏ ,ਧਰਮਪਾਲ ਕਲੇਰ ਜਰਮਨੀ ਜੀ ਦੇ ਸਹਿਯੋਗ ਨਾਲ ਰਾਮਾਂ ਮੰਡੀ ਜਲੰਧਰ ਵਿਖੇ ਦੂਜੀ ਲੜੀ ਤਹਿਤ 15 ਗਾਇਕਾ ਅਤੇ ਸੰਗੀਤਕਾਰਾਂ ਨੂੰ ਮਾਲੀ ਸਹਾਇਤਾ ਦਿੱਤੀ ਗਈ । । ਇਸ ਮੌਕੇ ਪ੍ਰਧਾਨ ਰੂਪ ਲਾਲ ਧੀਰ ,ਸਕੱਤਰ ਰਾਜ ਦਦਰਾਲ ਅਤੇ ਮੱਖਣ ਬਖਲੌਰ ਨੇ ਦੱਸਿਆ ਕਿ ਬੇਗਮਪੁਰਾ ਇੰਟਰਨੈਸ਼ਨਲ ਸੰਗੀਤ ਸੰਸਥਾ ਪੰਜਾਬ ਵਲੋਂ ਧੰਨ-ਧਨ ਜਗਤ ਗੁਰੂ ਰਵਿਦਾਸ ਮਹਾਰਾਜ ਬਾਬਾ ਸਾਹਿਬ ਡਾ:ਭੀਮ ਰਾਓ ਅੰਬੇਡਕਰ ਜੀ ਦੇ ਮਿਸ਼ਨ ਤੇ ਗਾਉਣ ਵਾਲੇ ਕਲਾਕਾਰਾਂ ਨੂੰ ਵਿਤੀ ਸਹਾਇਤਾ ਦਿੱਤੀ ਗਈ।ਪਿਛਲੇ ਸਮੇਂ ਵਿੱਚ ਸੰਸਥਾ ਵੱਲੋਂ ਗਾਇਕਾ,ਗੀਤਕਾਰਾਂ,ਸੰਗੀਤਕਾਰਾਂਅਅਤੇ ਵੀਡੀਓ ਡਾਇਰੈਕਟਰ ਨੂੰ 12 ਗੋਲ਼ਡ ਮੈਡਲ ਪਾ ਸਨਮਾਨ ਦੇ ਚੁੱਕੀ ਹੈ ਲਗਾਤਾਰ ਅੱਜ ਵੀ ਜਾਰੀ ਹਨ
ਅਤੇ ਅੱਗੇ ਤੋਂ ਵੀ ਸੰਸਥਾ ਵੱਲੋਂ ਮਾਨਵ ਸਹਾਇਤਾ ਦੇ ਉਪਰਾਲੇ ਲਗਾਤਾਰ ਜਾਰੀ ਰਹਿਣਗੇ।ਇਸ ਮੌਕੇ ਡਾ ਸੁਖਵੀਰ ਸਿੰਘ ਸਕੱਤਰ ਬਹੁਜਨ ਸਮਾਜ ਪਾਰਟੀ ਪੰਜਾਬ , ਬੇਗਮਪੁਰਾ ਇੰਟਰਨੈਸ਼ਨਲ ਸੰਗੀਤ ਸੰਸਥਾ ਪੰਜਾਬ ਦੇ ਪ੍ਰਧਾਨ ਰੂਪ ਲਾਲ ਧੀਰ,ਖਜਾਨਚੀ ਮੱਖਣ ਬਖਲੌਰ, ਗਾਇਕ ਬਲਵਿੰਦਰ ਬਿੱਟੂ,ਕਮਲ ਤੱਲਣ,ਮਲਕੀਤ ਬਬੇਲੀ,ਰਾਜ ਜੱਸਲ, ਜੋਗਿੰਦਰ ਦੁਖੀਆ ਮਿਸ਼ਨਰੀ ਸਾਥੀ ਰਣਜੀਤ ਕੁਮਾਰ ਮਾਹੀ,ਰੂਪ ਲਾਲ ਮਿੱਠਾਪੁਰੀਆ,ਸਵ:ਮੋਹਣ ਬੰਗੜ ਜੀ ਦੇ ਸਪੁੱਤਰ ਮਾਨਵ ਬੰਗੜ, ਸੰਗੀਤਕਾਰ ਹਰਦੀਪ ਸਿੰਘ,ਸੁਰਿੰਦਰ ਕੁਮਾਰ,ਸੋਨੂ ,ਲੱਕੀ ,ਬੱਗਾ ਰਾਮ, ਮੋਨੂੰ ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

Advertisements
Advertisements
Advertisements
Advertisements
Advertisements
Advertisements

By aakhirkyon

Its a web portal

Leave a Reply

Your email address will not be published.