Advertisements
Advertisements
Advertisements
Advertisements
Advertisements
Advertisements
Advertisements
Advertisements

ਰਾਮਾਂ ਮੰਡੀ(ਭੀਮ ਚੰਦ ਸੋਕੀ)-ਰਾਮਾਂ ਮੰਡੀ ਦੇ ਨੇੜਲੇ ਪਿੰਡ ਬਾਘਾ ਦੇ ਗੁਰੂ ਘਰ ਅੰਦਰ ਬਾਬਾ ਜਗਤਾਰ ਸਿੰਘ ਮਲਕਾਣੇ ਵਾਲੇ ਜੋ ਹਰ ਪੱਖੋਂ ਕਿਸਾਨੀ ਸੰਘਰਸ਼ ਦੀ ਜੋਰ-ਸ਼ੋਰ ਨਾਲ ਹਮਾਇਤ ਕਰਦਿਆਂ ਦਿੱਲੀ ਦੇ ਵਾਡਰਾਂ ਤੇ ਬੈਠੇ ਕਿਸਾਨਾਂ ਦੀ ਹਰ ਪੱਖੋਂ ਮੱਮਦ ਕੀਤੀ ਹੈ ਅਤੇ ਕਰ ਰਹੇ ਹਨ। ਬਾਬਾ ਜਗਤਾਰ ਸਿੰਘ ਨੂੰ ਪਿੰਡ ਬਾਘਾ ਤੇ ਆਸ-ਪਾਸ ਦੇ ਪਿੰਡਾ ਦਾ ਪੂਰਨ ਸਹਿਯੋਗ ਮਿਲ ਰਿਹਾ ਹੈ ਅਤੇ ਲੋਕ ਉਹਨਾਂ ਦੇ ਕਹਿਣ ਮੁਤਾਬਕ ਦਿੱਲੀ ਵੱਲ ਵਤੀਰਾ ਘੱਤ ਰਹੇ ਹਨ ਅਤੇ ਹੋਰ ਵੀ ਮੱਮਦ ਬਾਬਾ ਜਗਤਾਰ ਸਿੰਘ ਵੱਲੋਂ ਜਾਰੀ ਹੈ ਤੇ ਆਸ-ਪਾਸ ਦੇ ਪਿੰਡਾਂ ਦੇ ਲੋਕ ਬਾਬਾ ਜੀ ਨੂੰ ਪੂਰਾ ਸਹਿਯੋਗ ਦੇ ਰਹੇ ਹਨ। ਉਹਨਾਂ ਦਿੱਲੀ ਦੇ ਵਾਡਰਾਂ ਤੇ ਦਿੱਲੀ ਜਾਂਦੀਆਂ ਸੰਗਤਾਂ ਨੂੰ ਪੂਰਾ ਸਹਿਯੋਗ ਦਿਤਾ ਹੈ। ਉਹਨਾਂ ਦਾ ਕਹਿਣਾ ਹੈ ਕਿ ਉਹ ਕਿਸਾਨ ਸੰਘਰਸ਼ ਲਈ ਕਿਸਾਨਾਂ ਦੇ ਨਾਲ ਹਨ। ਜਿੰਨਾਂ ਚਿਰ ਕੇਂਦਰ ਸਰਕਾਰ ਤਿੰਨੇ ਕਾਲੇ ਕਾਨੂੰਨ ਵਾਪਿਸ ਨਹੀਂ ਲੈਂਦੀ ਉਹ ਦਿੱਲੀ ਅੰਦਰ ਕਿਸਾਨਾਂ ਦੇ ਸੰਘਰਸ਼ ਦੀ ਹਮਾਇਤ ਕਰਦੇ ਰਹਿਣਗੇ ਤੇ ਮੋਦੀ ਸਰਕਾਰ ਦੇ ਨੱਕ ਅੰਦਰ ਦਮ ਲਿਆ ਕੇ ਰਹਿਣਗੇ।

Advertisements
Advertisements
Advertisements
Advertisements
Advertisements
Advertisements

By aakhirkyon

Its a web portal

Leave a Reply

Your email address will not be published.