Advertisements
Advertisements
Advertisements
Advertisements
Advertisements
Advertisements
Advertisements
Advertisements

ਜਲੰਧਰ (ਕੂਮਾਰ ਸੁਮੀਤ ) 11/05/2021 ਪੰਜਾਬ ਵਿੱਚ ਰੋਜਾਨਾ ਕੋਵਿਡ19 ਦੇ ਕੇਸ ਵੱਡੀ ਗਿਣਤੀ ਵਿੱਚ ਮਿਲ ਰਹੇ ਹਨ। ਤੇ ਮੁੱਖ ਮੰਤਰੀ ਪੰਜਾਬ ਵਲੋਂ ਪੂਰੇ ਪੰਜਾਬ ਵਿਚ ਸਾਰੇ ਵੱਖ ਵੱਖ ਜ਼ਿਲਿਆਂ ਦੇ ਡਿਪਟੀ ਕਮੀਸ਼ਨਰ ਨੂੰ ਆਪਣੇ ਆਪਣੇ ਜਿਲ੍ਹੇ ਵਿੱਚ ਪੋਸਟਿਵ ਕੇਸ ਦੇਖ ਕੇ ਪਾਬੰਦੀਆਂ ਲਗਾਉਣ ਨੂੰ ਕਿਹਾ ਹੋਇਆ ਹੈ । ਤੁਹਾਨੂੰ ਦਸ ਦਈਏ ਕਿ ਇਸੇ ਨੂੰ ਦੇਖਦੇ ਹੋਏ ਜਲੰਧਰ ਡਿਪਟੀ ਕਮਿਸ਼ਨਰ ਵਲੋਂ ਕੁਜ ਗਾਈਡ ਲਾਈਨ ਜਾਰੀ ਕੀਤੀਆਂ ਗਈਆਂ ਸਨ। ਜਿਸ ਗਾਈਡ ਲਾਈਨ ਨੂੰ ਸਬ ਮਨ ਰਹੇ ਹਨ ਪਰ ਕੁਜ ਕੋਵਿਡ19 ਦੇ ਪੋਸਟਿਵ ਕੇਸਾ ਨੂੰ ਮਜਾਕ ਬਣਾ ਕੇ ਆਪਣੇ ਬਿਜ਼ਨਸ ਨੂੰ ਸ਼ਰੇਆਮ ਖੋਲ ਰਹੇ ਹਨ। ਜਿਸ ਵਿਚ ਇਕ ਫਾਸਟ ਫੂਡ ਦਾ ਰੈਸਟੋਰੈਂਟ (Shere E Punjabi) “ਬੂਟਾ ਪਿੰਡ ਅੱਡਾ ਸਾਹਮਣੇ ਭੁਪਿੰਦਰ ਡੇਅਰੀ ਨਕੋਦਰ ਰੋਡ” ਰਾਤ ਕਰੀਬ 09:30 ਵਜੇ ਤੱਕ ਖੋਲਿਆਂ ਦੇਖਿਆ ਗਿਆ । ਤਸਵੀਰ ਵਿਚ ਤੁਹਾਨੂੰ ਟਾਈਮ ਵੀ ਦਿਖ ਰਿਹਾ ਹੋਵੇਗਾ। ਇਸ ਰੈਸਟੂਰੈਂਟ ਦੇ ਮਾਲਿਕ ਵਲੋਂ ਗਾਈਡਲਾਇਨ ਨੂੰ ਤੋੜਿਆ ਗਿਆ ਹੈ। ਤੇ ਇਹਨਾਂ ਉਪਰ ਅਸੀਂ ਆਪਣੇ ਅਦਾਰੇ ਵਲੋਂ ਬਣਦੀ ਕਾਰਵਾਈ ਜਰੂਰ ਕਰਵਾਵਾਂਗੇ।

Advertisements
Advertisements
Advertisements
Advertisements
Advertisements
Advertisements

By aakhirkyon

Its a web portal

Leave a Reply

Your email address will not be published.