Advertisements
Advertisements
Advertisements
Advertisements
Advertisements
Advertisements
Advertisements
Advertisements

ਜਲੰਧਰ (ਸੂਰਜ ਕੁਮਾਰ) ਮਕਸੂਦਾਂ ਥਾਣੇ ਦੇ ਘੇਰੇ ਚ ਪੈਂਦੇ ਨੰਦਨਪੁਰ ਇਲਾਕੇ ਚ ਅਣਪਛਾਤੇ ਵਲੋਂ ਘਰ ਦੇ ਬਾਹਰ ਖੜੀ ਸਕਾਰਪੀਓ ਦੇ ਸ਼ੀਸ਼ੇ ਤੋੜੇ ਦਿਤੇ। ਕਾਰ ਮਾਲਕ ਸੰਨੀ ਥਾਪਰ ਨੇ ਦੱਸਿਆ ਕਿ ਬੀਤੀ ਰਾਤ ਉਸਨੇ ਘਰ ਦੇ ਬਾਹਰ ਸਕਾਰਪੀਓ ਕਾਰ ਖੜੀ ਕੀਤੀ ਸੀ ਤਾਂ ਜਦ ਸਵੇਰੇ ਉੱਠ ਕੇ ਦੇਖਿਆ ਤਾਂ ਘਰ ਚ ਟੁੱਟੇ ਹੋਏ ਸਨ। ਉਸ ਨੇ ਦੱਸਿਆ ਕਿ ਇਸ ਸਬੰਧੀ ਉਨ੍ਹਾਂ ਵੱਲੋਂ ਆਪਣੇ ਆਂਢ ਗੁਆਂਢ ਦੇ ਲੋਕਾਂ ਕੋਲੋਂ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਰਾਤ ਸਮੇਂ ਕੋਈ ਆਵਾਜ਼ ਆਈ ਸੀ ਅਤੇ ਜਦੋਂ ਉਨ੍ਹਾਂ ਨੇ ਬਾਹਰ ਨਿਕਲ ਕੇ ਦੇਖਿਆ ਸੀ ਤਾਂ ਗਲੀ ਚੋਂ ਵਿਅਕਤੀ ਦੌੜ ਰਿਹਾ ਸੀ।ਉਨ੍ਹਾਂ ਦੱਸਿਆ ਕਿ ਨੁਕਸਾਨੀ ਕਾਰ ਸਬੰਧੀ ਉਨ੍ਹਾਂ ਵੱਲੋਂ ਥਾਣਾ ਮਕਸੂਦਾ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ ।ਇਸ ਸਬੰਧੀ ਥਾਣਾ ਮੁਖੀ ਕੰਵਲਜੀਤ ਸਿੰਘ ਬੱਲ ਦਾ ਕਹਿਣਾ ਹੈ ਕਿ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਘਾਲੀ ਜਾ ਰਹੀ ਹੈ।

Advertisements
Advertisements
Advertisements
Advertisements
Advertisements
Advertisements

By aakhirkyon

Its a web portal

Leave a Reply

Your email address will not be published.

You missed