Advertisements
Advertisements
Advertisements
Advertisements
Advertisements
Advertisements
Advertisements
Advertisements

ਇੱਕ ਨਿੱਜੀ ਹਸਪਤਾਲ ਵਿੱਚ ਇਲਾਜ ਕਰਵਾ ਰਹੀ ਬੱਚੀ ਨੂੰ 22 ਕਰੋੜ ਰੁਪਏ ਦਾ ਇੰਜੈਕਸ਼ਨ ਲਗਵਾਉਣ ਦੀ ਲੋੜ ਹੈ। 5 ਮਹੀਨੇ ਦੀ ਬੱਚੀ ਲਈ ਕ੍ਰਾਉਡ ਫੰਡਿੰਗ ਰਾਹੀਂ ਲੋਕਾਂ ਨੇ ਪੈਸੇ ਇਕੱਠੇ ਕੀਤੇ ਹਨ।

ਇਹ ਟੀਕਾ ਬਾਹਰਲੇ ਮੁਲਕ ਤੋਂ ਆਉਣਾ ਹੈ ਜਿਸ ਉੱਤੇ ਭਾਰਤ ਸਰਕਾਰ ਦਾ 6 ਕਰੋੜ ਟੈਕਸ ਬਣਦਾ ਸੀ ਜਿਸ ਨੂੰ ਮੋਦੀ ਸਰਕਾਰ ਨੇ ਮੁਆਫ ਕਰ ਦਿੱਤਾ ਹੈ।

Advertisements
Advertisements

ਬੱਚੀ ਦਾ ਆਪ੍ਰੇਸ਼ਨ ਹੁਣ ਜਲਦ ਸ਼ੁਰੂ ਹੋਵੇਗਾ। ਬੱਚੀ ਨੂੰ Spinal Muscular Astrophys ਨਾਂ ਦੀ ਬਿਮਾਰੀ ਹੈ। ਟਾਇਮ ਉੱਤੇ ਇਲਾਜ ਨਾ ਮਿਲਣ ਕਾਰਨ ਬੱਚੀ ਸਿਰਫ 18 ਮਹੀਨੇ ਹੀ ਜਿੰਦਾ ਰਹਿ ਸਕਦੀ ਸੀ।

Advertisements

ਬੱਚੀ ਦੇ ਮਾਪਿਆਂ ਨੇ ਸੋਸ਼ਲ ਮੀਡੀਆ ਰਾਹੀਂ ਲੋਕਾਂ ਨੂੰ ਦਾਨ ਦੀ ਅਪੀਲ ਕੀਤੀ ਸੀ। ਇਸ ਨਾਲ ਉਨ੍ਹਾਂ ਨੇ 16 ਕਰੋੜ ਰੁਪਏ ਜਮ੍ਹਾਂ ਕਰ ਲਈ ਪਰ ਟੈਕਸ ਮਿਲਾ ਕੇ ਟੀਕੇ ਦੀ ਕੀਮਤ 22 ਕਰੋੜ ਰੁਪਏ ਬਣ ਰਹੀ ਸੀ। ਇਸ ‘ਤੇ ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਦੇਵੇਂਦਰ ਫਡਨਵੀਸ ਨੇ ਪੀਐਮ ਨੂੰ ਚਿੱਠੀ ਲਿਖ ਟੈਕਸ ਮਾਫ਼ ਕਰਨ ਦੀ ਅਪੀਲ ਕੀਤੀ ਸੀ।

Advertisements
Advertisements
Advertisements
Advertisements
Advertisements
Advertisements

By aakhirkyon

Its a web portal

Leave a Reply

Your email address will not be published.