Advertisements
Advertisements
Advertisements
Advertisements
Advertisements
Advertisements
Advertisements
Advertisements

ਰਾਮਾਂ ਮੰਡੀ (ਭੀਮ ਚੰਦ ਸੌਕੀ)
ਰਾਮਾਂ ਸਹਾਰਾ ਵੈੱਲਫੇਅਰ ਕਲੱਬ ਨੇ ਕੀਤਾ ਆਰ ਪੀ ਐੱਫ ਦੇ ਮੁਲਾਜ਼ਮਾਂ ਦਾ ਧੰਨਵਾਦ ਪਿਛਲੀ ਦਿਨੀਂ ਇਕ ਮਾਤਾ ਜਿਸ ਨੇ ਹਨੂੰਮਾਨਗੜ੍ਹ ਰਾਜਸਥਾਨ ਜਾਣਾ ਸੀ ਗ਼ਲਤੀ ਨਾਲ ਰਾਮਾ ਮੰਡੀ ਵਿਖੇ ਪਹੁੰਚ ਗਈ ਜਦੋਂ ਰਾਮਾ ਸਹਾਰਾ ਵੈੱਲਫੇਅਰ ਕਲੱਬ ਦੇ ਮੈਂਬਰਾਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਤੁਰੰਤ ਮਾਤਾ ਕੋਲ ਗਏ ਤੇ ਉਸ ਕੋਲੋਂ ਸਾਰੀ ਜਾਣਕਾਰੀ ਲਈ । ਉਸ ਨੂੰ ਲੰਗਰ ਪਾਣੀ ਛਕਾਇਆ ਅਤੇ ਆਰ ਪੀ ਐਫ ਦੇ ਮੁਲਾਜ਼ਮਾਂ ਨੇ ਕਿਹਾ ਕਿ ਅਸੀਂ ਮਾਤਾ ਨੂੰ ਰਿਵਾੜੀ ਗੰਗਾਨਗਰ ਜੋ ਗੱਡੀ ਆਵੇਗੀ ਉਸ ਵਿੱਚ ਬਿਠਾ ਦੇਵਾਗੇ। ਤਾਂ ਜੋ ਮਾਤਾ ਆਪਣੇ ਟਿਕਾਣੇ ਤੇ ਪਹੁੰਚ ਸਕੇ ਮੁਲਾਜ਼ਮਾਂ ਦੇ ਦਿਆ ਭਾਵ ਨੂੰ ਕਲੱਬ ਮੈਂਬਰਾਂ ਨੇ ਸਲਾਮ ਕੀਤਾ ਤੇ ਉਨ੍ਹਾਂ ਦਾ ਧੰਨਵਾਦ ਕੀਤਾ । ਜਿਨ੍ਹਾਂ ਨੇ ਇੱਕ ਬਿਰਧ ਮਾਤਾ ਨੂੰ ਹੌਸਲਾ ਦਿੱਤਾ ਤੇ ਉਸ ਨੂੰ ਉਸ ਦੀ ਮੰਜ਼ਿਲ ਤਕ ਪਹੁੰਚਾਇਆ ਮੁਲਾਜ਼ਮ ਸਰਦਾਰ ਅਜੀਤ ਸਿੰਘ ਤੇ ਸ੍ਰੀ ਨਿਤੀਸ਼ ਕੁਮਾਰ ਨੇ ਕਿਹਾ ਕਿ ਡਿਊਟੀ ਦੇ ਨਾਲ ਨਾਲ ਸਮਾਜ ਸੇਵਾ ਕਰਨਾ ਵੀ ਸਾਡਾ ਫਰਜ਼ ਬਣਦਾ ਹੈ ।

Advertisements
Advertisements
Advertisements
Advertisements
Advertisements
Advertisements

By aakhirkyon

Its a web portal

Leave a Reply

Your email address will not be published.