Advertisements
Advertisements
Advertisements
Advertisements
Advertisements
Advertisements
Advertisements
Advertisements

ਬਿਊਰੋ:ਪਦਮ ਸ਼੍ਰੀ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਜੀ ਵਲੋਂ ਪਿੰਡ ਬੋਲੀਨਾ ਦੁਆਬਾ ਵਿਖੇ ਚੱਲ ਰਹੇ ਕਾਰਜਾਂ ਦਾ ਜਾਇਜ਼ਾ ਲੈਣ ਲਈ ਪਿੰਡ ਦਾ ਕੀਤਾ ਗਿਆ ਦੌਰਾ।ਇਸ ਦੌਰਾਨ ਪਿੰਡ ਵਿੱਚ ਬਣ ਰਹੇ ਮਿੰਨੀ ਟਰੀਟਮੈਂਟ(ਸੀਚੇਵਾਲ ਮਾਡਲ) ਨੂੰ ਵੇਖ ਸੰਤਾਂ ਨੇ ਪੰਚਾਇਤ ਵੱਲੋਂ ਕੀਤੇ


ਇਸ ਕਾਰਜ ਦੀ ਪ੍ਰਸ਼ੰਸਾ ਕੀਤੀ ਤੇ ਕਿਹਾ ਕਿ ਮਨ ਖੁਸ਼ ਹੋ ਗਿਆ। ਇਹ ਪਲਾਂਟ ਇਲਾਕੇ ਸਭ ਤੋਂ ਪਹਿਲਾਂ ਪਲਾਂਟ ਹੈ ਤੇ ਇਸ ਦੀ ਕਾਰਜਸ਼ੈਲੀ ਵੇਖ ਕੇ ਇਸ ਨੂੰ ਹੋਰ ਪਿੰਡ ਵੀ ਬਣਾਉਣਗੇ ਤੇ ਇਸ ਨਾਲ ਜਿੱਥੇ ਪਿੰਡ ਪ੍ਰਦੂਸ਼ਣ ਮੁਕਤ ਹੋਣਗੇ ਉੱਥੇ ਹੀ ਪਾਣੀ ਦਾ ਬਚਾਅ ਕਰੇਗਾ। ਸੀਵਰੇਜ਼ ਲਾਇਨ ਅਤੇ ਖੇਡ ਮੈਦਾਨ ਦਾ ਜਾਇਜ਼ਾ ਵੀ ਸੰਤ ਸੀਚੇਵਾਲ ਜੀ ਵਲੋਂ ਲਿਆ ਗਿਆ। ਇਸ ਮੌਕੇ ਸੰਤ ਬਲਬੀਰ ਸਿੰਘ ਸੀਚੇਵਾਲ, ਪ੍ਰੀਤਮ ਸਿੰਘ, ਸਰਪੰਚ ਕੁਲਵਿੰਦਰ ਬਾਗਾ ,ਪਾਲ ਸਿੰਘ ਨੌਲੀ, ਤਿਲਕ ਰਾਜ, ਪਰਮਵੀਰ ਸਿੰਘ, ਰੋਮਨਦੀਪ ਸਿੰਘ ,ਰਾਣਾ, ਮਲਕੀਤ ਸਿੰਘ ਹਾਜਰ ਸਨ।

Advertisements
Advertisements
Advertisements
Advertisements
Advertisements
Advertisements
Advertisements
Advertisements

By aakhirkyon

Its a web portal

Leave a Reply

Your email address will not be published.