Advertisements
Advertisements
Advertisements
Advertisements
Advertisements
Advertisements
Advertisements
Advertisements

ਬਿਊਰੋ,(ਆਖ਼ਿਰ ਕਿਉਂ ਨਿਊਜ਼): ਅੱਜ ਭਾਰਤੀਆ ਐੱਸ ਸੀ ਬੀ ਸੀ ਜਨਰਲ ਸੈੱਲ ਪੰਜਾਬ ਦੇ ਚੇਅਰਮੈਨ ਪੰਜਾਬ ਦਵਿੰਦਰ ਕਲੇਰ ਨੇ ਦੇਸ਼ ਵਾਸੀਆਂ ਨੂੰ ਅਪੀਲ ਕੀਤੀ ਕਿ ਆਪਾ ਸਰਕਾਰ ਅਤੇ ਪ੍ਰਸ਼ਾਸਨ ਦਾ ਸਾਥ ਦੇਵਾਂਗੇ ਤਾਂ ਹੀ ਅਸੀਂ ਕੋਰੋਨਾ ਬਿਮਾਰੀ ਨੂੰ ਹਰਾ ਸਕਾਗੇ ਆਓ ਆਪਾਂ ਰਲਮਿਲ ਕੇ ਕੋਰੋਨਾ ਨਾਲ ਨਜਿੱਠਣ ਲਈ ਹਰ ਪਲ ਤਿਆਰ ਰਹੀਏ , ਚੇਅਰਮੈਨ ਪੰਜਾਬ ਦਵਿੰਦਰ ਕਲੇਰ
ਦੇਸ਼ ਵਾਸੀਓ ਜੇਕਰ ਕੋਰੋਨਾ ਬਿਮਾਰੀ ਨੂੰ ਮਾਤ ਦੇਣੀ ਹੈ ਤਾਂ ਅਤੇ ਆਪਣੇ ਪਰਿਵਾਰ ਨੂੰ ਇਸ ਬਿਮਾਰੀ ਤੋਂ ਬਚਾਉਣਾ ਹੈ ਤਾਂ ਸਾਨੂੰ ਸਭਨੂੰ ਸਰਕਾਰ ਦਾ ਸਾਥ ਦੇਣਾ ਚਾਹੀਦਾ ਹੈ ਨਾਲ ਹੀ ਸਰਕਾਰ ਵੱਲੋਂ ਜਾਰੀ ਕੀਤੀਆਂ ਗਾਈਡਲਾਈਨਜ਼ ਨੂੰ ਪੂਰੀ ਤਰਾਂ ਨਿਵਾਉਣਾ ਚਾਈਦਾ ਹੈ ਅਤੇ ਇਹ ਸਾਡਾ ਸਾਬਕਾ ਫਰਜ਼ ਬਣਦਾ ਹੈ ਕੀ ਸਰਕਾਰ ਸਾਡੀ ਭਲਾਈ ਲਈ ਜੌ ਵੀ ਕਦਮ ਚੱਕ ਰਹੀ ਹੈ ਉਹ ਸਾਡੇ ਪਰਿਵਾਰ ਲਈ ਅਹਿਮ ਹੈ ਅਤੇ ਸਾਨੂੰ ਪਹਿਲ ਦੇ ਆਧਾਰ ਉਪਰ ਸਰਕਾਰ ਅਤੇ ਪ੍ਰਸ਼ਾਸਨ ਦਾ ਸਾਥ ਦੇਣਾ ਜਰੂਰੀ ਬਣਦਾ ਹੈ ਅਤੇ ਇੱਕ ਗੱਲ ਹੋਰ ਸਾਨੂੰ ਕੋਈ ਵੀ ਕਿਸੇ ਦੇ ਖਿਲਾਫ ਕੋਈ ਵਿਰੋਧ ਨਹੀਂ ਕਰਨਾ ਚਾਹੀਦਾ ਅਤੇ ਅਤੇ ਪ੍ਰਸ਼ਾਸਨ ਨੂੰ ਵੀ ਅਪੀਲ ਹੈ ਕੀ ਕਿਸੇ ਵੀ ਵਿਅਕਤੀ ਨਾਲ ਧੱਕੇਸ਼ਾਹੀ ਨਹੀਂ ਕਰਨੀ ਚਾਹੀਦੀ ਅਤੇ ਹਰ ਨਾਗਰਿਕ ਨੂੰ ਪਿਆਰ ਨਾਲ ਹੀ ਰੱਖਣਾ ਜਰੂਰੀ ਹੈ ਕਿਊ ਕੀ ਪ੍ਰਸਾਸਨ ਦਾ ਹਰ ਅਧਿਕਾਰੀ ਆਪਣੀ ਡਿਊਟੀ ਜੁੰਮੇਵਾਰੀ ਨਾਲ ਨੀਵਾ ਰਿਹਾ ਹੈ ਅਤੇ ਇਸ ਤਰ੍ਹਾਂ ਸ਼ਾਂਤੀ ਮਾਹੀ ਢੰਗ ਨਾਲ ਲਾਕ ਡੌਨ ਵਿੱਚ ਅਪਣਾ ਫਰਜ਼ ਨਿਵਾਈ ਜਾਵੇ ਧੰਨਵਾਦ ਅਤੇ ਆਮ ਨਾਗਰਿਕਾਂ ਨੂੰ ਪਹਿਲ ਦੇ ਆਧਾਰ ਉਪਰ ਅਪੀਲ ਹੈ ਕਿ ਆਓ ਆਪਾਂ ਸਾਰੇ ਰਲਮਿਲ ਕਿ ਸਾਥ ਦਈਏ ਅਤੇ ਕੋਰੋਨਾ ਬਿਮਾਰੀ ਨੂੰ ਰਲਮਿਲ ਕੇ ਨਜਿੱਠਣ ਵਿੱਚ ਅਸੀਂ ਸਾਰੇ ਇੱਕ ਹੋਕੇ ਚਲੀਏ ਏਕੇ ਵਿੱਚ ਹੀ ਬੱਲ ਹੈ ਇੱਕ ਹੋਕੇ ਚੱਲਣਾ ਹਰ ਮੰਜ਼ਿਲ ਨੂੰ ਜਲਦੀ ਪਾਂ ਸਕਦੇ ਹਾਂ ਹਰਾ ਸਕਦੇ ਹਾਂ ਤਾਂ ਕਿਊ ਨਹੀਂ ਅਸੀਂ ਕੋਰੋਨਾ ਬਿਮਾਰੀ ਨੂੰ ਹਰਾ ਸਕੀਏ

Advertisements
Advertisements
Advertisements
Advertisements
Advertisements
Advertisements

By aakhirkyon

Its a web portal

Leave a Reply

Your email address will not be published.

You missed